CM Maan ਨੇ ਸ਼੍ਰੀ ਦਰਬਾਰ ਸਾਹਿਬ Amritsar ਪੁਲਿਸ ਨੂੰ ਛਾਉਣੀ ‘ਚ ਕੀਤਾ ਤਬਦੀਲ

Tajinder singhAugust 29, 20221min850
Overview
CM Maan Visits Golden Temple with 2000 Police Forces,
0%
Summary

ਜਿਥੇ ਪੰਜਾਬ ਦੇ ਮੁੱਖ ਮੰਤਰੀ ਨੱਤਮਸਤਕ ਹੋਏ ਓਥੇ ਹੀ ਉਹ ਆਪਣੇ ਨਾਲ ਤਕਰੀਬਨ 2000 ਦੇ ਕਰੀਬ ਸੁਰੱਖਿਆ ਮੁਲਾਜ਼ੀਮ ਵੀ ਨਾਲ ਲੈ ਗਏ ਜਿਸ ਕਰਨ ਦਰਸ਼ਨ ਕਰਨ ਆਏ ਸ਼ਰਧਾਲੂਆਂ ਨੂੰ ਪ੍ਰਕਰਮਾ ਵਿਚ ਦਾਖ਼ਲ ਨਹੀਂ ਹੋਣ ਦਿੱਤਾ, ਇਨ੍ਹਾਂ ਹੀ ਨਹੀਂ ਸ਼ਰਧਾਲੂਆਂ ਨੂੰ ਧੱਕੇ ਵੀ ਮਾਰੇ ਗਏ ਅਤੇ ਡਾਂਗਾ ਦੀ ਸਹਾਇਤਾ ਨਾਲ ਤਾੜ ਕੇ ਰੱਖ ਦਿੱਤਾ , ਸਿਰਫ ਇਨ੍ਹਾਂ ਹੀ ਨਹੀਂ ਦਰਬਾਰ ਸਾਹਿਬ ਆਉਂਦੇ ਰਾਹਗੀਰਾਂ ਨੂੰ ਵੀ ਖਜ਼ਲ ਖ਼ਵਾਰ ਵੀ ਕੀਤਾ .

Overall score 0%
0 min100
CM Maan at Golden Temple

CM Maan ਨੇ ਸ਼੍ਰੀ ਦਰਬਾਰ ਸਾਹਿਬ Amritsar ਪੁਲਿਸ ਨੂੰ ਛਾਉਣੀ ‘ਚ ਕੀਤਾ ਤਬਦੀਲ

( Tajinder Mukhi )

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ਼੍ਰੀ ਗੁਰੂ ਰਾਮ ਦਾਸ ਜੀ ਦੇ ਦਰ ਵੇਖੇ ਨੱਤਮਸਤਕ ਹੋਣ ਪਰਿਵਾਰ ਸਮੇਤ ਪੁਹੰਚੇ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ .

Barricades at Golden Temple
                                   Barricades at Golden Temple
Punjab Police at Golden Temple
                                   Punjab Police at Golden Temple

ਜਿਥੇ ਪੰਜਾਬ ਦੇ ਮੁੱਖ ਮੰਤਰੀ ਨੱਤਮਸਤਕ ਹੋਏ ਓਥੇ ਹੀ ਉਹ ਆਪਣੇ ਨਾਲ ਤਕਰੀਬਨ 2000 ਦੇ ਕਰੀਬ ਸੁਰੱਖਿਆ ਮੁਲਾਜ਼ੀਮ ਵੀ ਨਾਲ ਲੈ ਗਏ ਜਿਸ ਕਰਨ ਦਰਸ਼ਨ ਕਰਨ ਆਏ ਸ਼ਰਧਾਲੂਆਂ ਨੂੰ ਪ੍ਰਕਰਮਾ ਵਿਚ ਦਾਖ਼ਲ ਨਹੀਂ ਹੋਣ ਦਿੱਤਾ, ਇਨ੍ਹਾਂ ਹੀ ਨਹੀਂ ਸ਼ਰਧਾਲੂਆਂ ਨੂੰ ਧੱਕੇ ਵੀ ਮਾਰੇ ਗਏ ਅਤੇ ਡਾਂਗਾ ਦੀ ਸਹਾਇਤਾ ਨਾਲ ਤਾੜ ਕੇ ਰੱਖ ਦਿੱਤਾ , ਸਿਰਫ ਇਨ੍ਹਾਂ ਹੀ ਨਹੀਂ ਦਰਬਾਰ ਸਾਹਿਬ ਆਉਂਦੇ ਰਾਹਗੀਰਾਂ ਨੂੰ ਵੀ ਖਜ਼ਲ ਖ਼ਵਾਰ ਵੀ ਕੀਤਾ .

Punjab Police at Golden Temple
              Punjab Police at Golden Temple to welcome CM Maan

ਤੋਹਾਨੂ ਯਾਦ ਕਰਵਾ ਦੇਨੇ ਹੈ ਮੁੱਖ ਮੰਤਰੀ ਬਣਨ ਤੋਂ ਪਹਿਲਾ CM ਮਾਨ ਆਪਣੇ ਭਾਸ਼ਣ ਵਿਚ ਅਕਸਰ ਬੋਲਦੇ ਸਨ ਕੇ ਇਹ ਸਰਕਾਰ ਆਮ ਆਦਮੀ ਦੀ ਸਰਕਾਰ ਹੈ ਅਤੇ ਅਸੀਂ VIP Culture ਖਤਮ ਕਰ ਦਵਾਂਗੇ ਕੋਈ ਵਿਧਾਇਕ ਕੋਲ ਸੁਰੱਖਿਆ ਨਹੀਂ ਹੋਵੇਗੀ , ਕੋਈ VIP Route ਨਹੀਂ ਲਾਏ ਜਾਣਗੇ ਪਰ ਇਹ ਤਸਵੀਰਾਂ ਇਸਤੋਂ ਬਿਲਕੁਲ ਉਲਟ ਬਿਆਨ ਕਰ ਰਹੀਆਂ ਹਨ .